ਇਕੋ ਸਮੇ ਫੈਟ ਲੋਸ ਅਤੇ ਮਸਲ ਨਿਰਮਾਣ ਦੀ ਸੂਖਮ ਕਲਾ – 3
ਅਡਵਾਂਸ ਬੋਡੀ ਰੀਕੰਪੋਜ਼ੀਸ਼ਨ ਵਿਧੀਆਂ
ਫੈਟ ਲੌਸ ਅਤੇ ਮੱਸਲ ਗੇਨ ਨੂੰ ਇੱਕੋ ਸਮੇਂ ਪ੍ਰਾਪਤ ਕਰਨ ਲਈ ਤੁਹਾਨੂੰ ਆਪਣੀ ਟ੍ਰੇਨਿੰਗ ਦੇ ਪੱਧਰ ਜਾਂ ਆਪਣੀ ਜੀਵਨ ਸ਼ੈਲੀ / ਕੰਮ ਤੇ ਅਧਾਰਤ ਕਿਸੇ ਖਾਸ ਲੋੜ ਅਨੁਸਾਰ ਕੁਝ ਵਿਸ਼ੇਸ਼ ਵਿਧੀਆਂ ਦੀ ਲੋੜ ਹੋ ਸਕਦੀ ਹੈ. ਇਹਨਾਂ ਵਿਧੀਆਂ ਤੋਂ ਐਡਵਾਂਸ ਲਿਫਟਰ ਜਾਂ ਡਾਇਟਰਜ਼ ਨੂੰ ਆਪਣੀ ਨਿੱਜੀ ਸਥਿਤੀ ਵਿੱਚ ਬਿਹਤਰ ਢੰਗ ਨਾਲ ਸੁਧਾਰ ਅਤੇ ਵਧੀਆ ਨਤੀਜੇ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ.