ਇਕੋ ਸਮੇ ਫੈਟ ਲੋਸ ਅਤੇ ਮਸਲ ਨਿਰਮਾਣ ਦੀ ਸੂਖਮ ਕਲਾ – 3

ਅਡਵਾਂਸ ਬੋਡੀ ਰੀਕੰਪੋਜ਼ੀਸ਼ਨ ਵਿਧੀਆਂ

ਫੈਟ ਲੌਸ ਅਤੇ ਮੱਸਲ ਗੇਨ ਨੂੰ ਇੱਕੋ ਸਮੇਂ ਪ੍ਰਾਪਤ ਕਰਨ ਲਈ ਤੁਹਾਨੂੰ ਆਪਣੀ ਟ੍ਰੇਨਿੰਗ ਦੇ ਪੱਧਰ ਜਾਂ ਆਪਣੀ ਜੀਵਨ ਸ਼ੈਲੀ / ਕੰਮ ਤੇ ਅਧਾਰਤ ਕਿਸੇ ਖਾਸ ਲੋੜ ਅਨੁਸਾਰ ਕੁਝ ਵਿਸ਼ੇਸ਼ ਵਿਧੀਆਂ ਦੀ ਲੋੜ ਹੋ ਸਕਦੀ ਹੈ. ਇਹਨਾਂ ਵਿਧੀਆਂ ਤੋਂ ਐਡਵਾਂਸ ਲਿਫਟਰ ਜਾਂ ਡਾਇਟਰਜ਼ ਨੂੰ ਆਪਣੀ ਨਿੱਜੀ ਸਥਿਤੀ ਵਿੱਚ ਬਿਹਤਰ ਢੰਗ ਨਾਲ ਸੁਧਾਰ ਅਤੇ ਵਧੀਆ ਨਤੀਜੇ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ. read more

ਇਕੋ ਸਮੇ ਫੈਟ ਲੋਸ ਅਤੇ ਮਸਲ ਨਿਰਮਾਣ ਦੀ ਸੂਖਮ ਕਲਾ – 2

ਇਕੱਠੇ ਫੈਟ-ਲੋਸ ਅਤੇ ਮਸਲਜ਼ ਹਾਸਿਲ ਕਰਨ ਦੇ ਬੁਨਿਆਦੀ ਸਿਧਾਂਤ

ਪੋਸ਼ਣ ਇਕ ਸਫਲ Body Transformation (ਫੈਟ-ਲੋਸ ਦੇ ਨਾਲ ਮਸਲ ਗੇਨ) ਵਿਚ ਇਕ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ. ਨਾਲ ਹੀ, ਇਕ ਉਚਿਤ ਸ਼ਾਰੀਰਿਕ ਟ੍ਰੇਨਿੰਗ ਪ੍ਰੋਗਰਾਮ ਦੀ ਮਹੱਤਤਾ ਅਤੇ ਸਹੀ ਢੰਗ ਨਾਲ ਲਾਗੂ ਸਟਰੈਨਥ ਟ੍ਰੇਨਿੰਗ ਨੂੰ ਵੀ ਘੱਟ ਕਰਕੇ ਨਹੀਂ ਨਾਪਿਆ ਜਾ ਸਕਦਾ. ਅਸਲ ਵਿਚ, ਇਕ Body Recomposition ਚਰਨ ਤੋਂ ਚੰਗੇ ਨਤੀਜੇ ਹਾਸਲ ਕਰਨ ਲਈ ਸਹੀ ਟ੍ਰੇਨਿੰਗ ਸਹੀ ਖੁਰਾਕ ਜਿੰਨੀ ਹੀ ਜ਼ਰੂਰੀ ਹੈ. ਜਿਵੇਂ ਕਿ ਡੋਰੀਅਨ ਯੇਟਸ ਨੇ ਕਿਹਾ ਸੀ, ਟ੍ਰੇਨਿੰਗ 100% ਹੈ, ਪੋਸ਼ਣ 100% ਹੈ, ਰਿਕਵਰੀ 100% ਹੈ. read more

ਇੱਕੋ ਸਮੇਂ ਫੈਟ ਲੋਸ ਅਤੇ ਮਾਸਪੇਸ਼ੀ ਨਿਰਮਾਣ ਦੀ ਸੂਖਮ ਕਲਾ – 1

Body Recomposition: ਇਕੱਠਾ ਫੈਟ ਲੋਸ ਅਤੇ ਮਸਲ ਗੇਨ

ਸੰਸਾਰ ਭਰ ਦੇ ਨਰ ਲਿਫਟਰਸ ਚੋਂ ਜ਼ਿਆਦਾਤਰ ਦਾ ਮੁਖ ਉਦੇਸ਼ ਇਕੱਠੇ ਫੈਟ ਲੋਸ ਤੇ ਮਸਲ ਨਿਰਮਾਣ ਦੁਆਰਾ Body Composition ਨੂੰ ਮਾਸਟਰ ਕਰਨਾ ਹੁੰਦਾ ਹੈ, ਤਾਂਕਿ ਉਹ ਕਿਸੇ ਨਾ ਕਿਸੇ ਜ਼ਰੀਏ ਦੁਆਰਾ ਚੰਗਾ-ਖ਼ਾਸਾ ਫੈਟ ਲੋਸ ਅਤੇ ਵਧੀਆ ਮਸਲ ਗੇਨ ਪ੍ਰਾਪਤ ਕਰ ਸਕਣ. read more

ਹੈਪਬਰਨ ਪੱਧਤੀ: ਤੁਹਾਡੀ ਤਾਕਤ ਵਿਚ 55 Kg ਇਜਾਫ਼ੇ ਦੀ ਗਾਰੰਟੀ

ਡਗ ਹੈਪਬਰਨ ਪੱਧਤੀ ਦੀ ਸਮੀਖਿਆ

ਡਗ ਹੈਪਬਰਨ (16/9/1926 ਤੋਂ 22/11/2000), ਪੂਰਾ ਨਾਮ ਡਗਲਸ ਇਵਾਨ ਹੈਪਬਰਨ, ਇੱਕ ਕੈਨੇਡੀਅਨ ਵੇਟਲਿਫਟਰ ਅਤੇ strongman ਸਨ, ਜਿਹਨਾਂ 1952 ਵਿਸ਼ਵ ਵੇਟ ਲਿਫਟਿੰਗ ਚੈਂਪੀਨਸ਼ਿਪ ਵਿਚ ਸੋਨੇ ਦਾ ਤਮਗਾ ਜਿੱਤਿਆ ਅਤੇ ਉਹਨਾਂ ਦਾ ਨਾਂ ਕੈਨੇਡੀਅਨ ਓਲੰਪਿਕ ਹਾਲ of ਫ਼ੇਮ (1953) ਵਿੱਚ ਸ਼ਾਮਲ ਕੀਤਾ ਗਿਆ. read more