Running – ਬਗੈਰ ਕਿਸੇ ਦਰਦ ਤੋਂ

run pain free like rocky

ਦਰਦ-ਮੁਕਤ ਦੌੜ ਲਾਉਣ ਦਾ ਤਰੀਕਾ

ਸਿਹਤ ਬਣਾਉਣ ਅਤੇ Fat Burn ਕਰਨ ਲਈ ਭੱਜਦੇ ਹੋਏ ਲੋਕਾਂ ਦੇ ਝੁੰਡ ਗਰਮੀਆਂ ਦੀ ਸਵੇਰ ਦਾ ਇਕ ਆਮ ਨਜ਼ਾਰਾ ਹਨ. ਹਾਲਾਂਕਿ ਇੰਨੇ ਲੋਕਾਂ ਨੂੰ ਇਕ Fitness Activity ਵਿਚ ਭਾਗ ਲੈਂਦੇ ਹੋਏ ਦੇਖਣਾ ਚੰਗਾ ਲੱਗਦਾ ਹੈ, ਪਰ ਇਹ ਜੋਸ਼-ਓ-ਖਰੋਸ਼ ਜ਼ਿਆਦਾ ਦਿਨਾਂ ਤਕ ਨਹੀਂ ਟਿਕਦਾ. read more

ਸਟ੍ਰੈਚਿੰਗ ਅਤੇ ਮੋਬਿਲਿਟੀ

ਸਟ੍ਰੈਚਿੰਗ ਮਨੁਖਾਂ ਲਈ ਇਕ ਸਹਜ ਗਤੀਵਿਧੀ ਹੈ. ਲੰਬੀ ਨੀਂਦ ਜਾਂ ਡ੍ਰਾਈਵਿੰਗ ਤੋਂ ਬਾਅਦ ਮਨੁੱਖ ਆਪੋ-ਆਪ ਹੀ ਆਪਣੇ ਸਰੀਰ ਨੂੰ ਖਿੱਚਦਾ ਹੈ. ਮਾਤਾ ਦੇ ਗਰਭ ਵਿਚ ਬੱਚਾ ਵੀ ਆਪਣੇ ਅੰਗਾਂ ਨੂੰ ਖਿੱਚਦਾ ਅਤੇ ਫੈਲਾਉਂਦਾ ਹੈ ਜਿਹਦੇ ਨਾਲ ਬੱਚੇ ਦੇ ਨਾਲ ਹੀ ਉਸਦੇ ਮਾਤਾ ਪਿਤਾ ਨੂੰ ਵੀ ਆਨੰਦ ਮਹਿਸੂਸ ਹੁੰਦਾ ਹੈ. read more