ਹੈਪਬਰਨ ਪੱਧਤੀ: ਤੁਹਾਡੀ ਤਾਕਤ ਵਿਚ 55 Kg ਇਜਾਫ਼ੇ ਦੀ ਗਾਰੰਟੀ

hepburn method

ਡਗ ਹੈਪਬਰਨ ਪੱਧਤੀ ਦੀ ਸਮੀਖਿਆ

ਡਗ ਹੈਪਬਰਨ (16/9/1926 ਤੋਂ 22/11/2000), ਪੂਰਾ ਨਾਮ ਡਗਲਸ ਇਵਾਨ ਹੈਪਬਰਨ, ਇੱਕ ਕੈਨੇਡੀਅਨ ਵੇਟਲਿਫਟਰ ਅਤੇ strongman ਸਨ, ਜਿਹਨਾਂ 1952 ਵਿਸ਼ਵ ਵੇਟ ਲਿਫਟਿੰਗ ਚੈਂਪੀਨਸ਼ਿਪ ਵਿਚ ਸੋਨੇ ਦਾ ਤਮਗਾ ਜਿੱਤਿਆ ਅਤੇ ਉਹਨਾਂ ਦਾ ਨਾਂ ਕੈਨੇਡੀਅਨ ਓਲੰਪਿਕ ਹਾਲ of ਫ਼ੇਮ (1953) ਵਿੱਚ ਸ਼ਾਮਲ ਕੀਤਾ ਗਿਆ.

ਹੈਪਬਰਨ 50 ਦੇ ਦਹਾਕੇ ਦੇ ਦੌਰਾਨ strength ਟ੍ਰੇਨਿੰਗ ਦੇ ਸੰਸਾਰ ਵਿੱਚ ਪ੍ਰਮੁੱਖ ਸਨ ਅਤੇ ਆਪ ਤਾਕਤ ਦੇ ਕਾਰਨਾਮਿਆਂ ਲਈ “ਸੰਸਾਰ ਦਾ ਸਭ ਤੋਂ ਸ਼ਕਤੀਸ਼ਾਲੀ ਇਨਸਾਨ” ਦੇ ਰੂਪ ਵਿਚ ਮਸ਼ਹੂਰ ਸਨ.

The Strength Legends: ਦਾਰਾ ਸਿੰਘ

DaraSingh-4

Late ਸ਼੍ਰੀ ਦਾਰਾ ਸਿੰਘ ਜੀ ਸਾਡੇ ਦੇਸ਼ ਦੇ ਇਕ ਭੁੱਲੇ ਬੀਤੇ ਕੁਸ਼ਤੀ “Legends” ਵਿਚੋਂ ਇਕ ਹਨ. ਜ਼ਿਆਦਾਤਰ ਲੋਕੀ ਰਾਮਾਨੰਦ ਸਾਗਰ ਦੇ ਸੀਰੀਅਲ ‘ਰਾਮਾਇਣ’ ਵਿਚ ਅਦਾ ਕੀਤੀ ਗਈ ‘ਹਨੂੰਮਾਨ’ ਦੀ ਭੂਮਿਕਾ ਲਈ ਓਹਨਾ ਨੂੰ ਜਾਣਦੇ ਹਨ. 40 ਦੇ ਦਸ਼ਕ ਦੀ ਸ਼ੁਰੂਆਤ ਤੋਂ ਲੈਕੇ 80 ਦੇ ਦਸ਼ਕ ਤਕ ਕੁਸ਼ਤੀ ਦੇ ਖੇਤਰ ਵਿਚ ਜੋ ਉਪਲੱਭਦੀਆਂ ਓਹਨਾ ਨੇ ਹਾਸਿਲ ਕੀਤੀਆਂ, ਉਹ ਜ਼ਿਆਦਾਤਰ ਲੋਕਾਂ ਦੀਆਂ ਯਾਦਾਂ ਵਿਚ ਧੁੰਧਲੀਆਂ ਪੈ ਗਈਆਂ ਹਨ. ਹੁਣ, ਜਦ ‘ਦੰਗਲ’ ਅਤੇ ‘ਸੁਲਤਾਨ’ ਜਿਹੀਆਂ ਫ਼ਿਲਮਾਂ ਦੇ ਆਉਣ ਤੋਂ ਬਾਅਦ ਲੋਕਾਂ ਦੇ ਮਨ ਵਿਚ ਕੁਸ਼ਤੀ ਨੂੰ ਲੈਕੇ ਫਿਰ ਤੋਂ ਉਤਸ਼ਾ ਜਾਗਿਆ ਹੈ ਤਾਂ ਇਹ ਸਮਾਂ ਕੁਸ਼ਤੀ ਦੇ ਪੂਰਵ “World Champion” ਨੂੰ ਯਾਦ ਕਰਨ ਅਤੇ ਸ਼ਰਧਾ ਸੁਮਨ ਅਰਪਤ ਕਰਨ ਲਈ ਬਿਲਕੁਲ ਸਹੀ ਹੈ. read more